ਹਲਦੀ ਦੀ ਖੇਤੀ ਦੀ ਪੂਰੀ ਜਾਣਕਾਰੀ - ਹਲਦੀ ਦੀ ਖੇਤੀ ਬਣਾ ਸਕਦੀ ਹੈ ਤੁਹਾਨੂੰ ਮਾਲਾਮਾਲ ...
👩🌾 ਇਹ ਕਿਸਾਨ ਹਲਦੀ ਦੀ ਖੇਤੀ ਕਰ ਕਮਾਉਂਦਾ ਹੈ ਲੱਖਾਂ ਰੁਪਏ - ਹਲਦੀ ਦੀ ਖੇਤੀ ਦੀ ਪੂਰੀ ਜਾਣਕਾਰੀ - ਹਲਦੀ ਦੀ ਖੇਤੀ ਬਣਾ ਸਕਦੀ ਹੈ ਤੁਹਾਨੂੰ ਮਾਲਾਮਾਲ
👩🌾 ਅੱਜ ਮੇਰਾ ਫਾਰਮ ਹਾਊਸ ਦੀ ਟੀਮ ਹੈ ਉਡੀਕ ਮਲਟੀ ਫਾਰਮਿੰਗ (ਕੋਟਕਪੂਰਾ) ਵਿਚ. ਅੱਜ ਅਸੀ ਗਲਬਤ ਕਰ ਰਹੇ ਹਨ ਉਦਿਕਵਾਨ ਸਿੰਘ ਜੀ ਨਾਲ ਜੋ ਕਿ ਲਸਣ ਦੀ ਖੇਤੀ ਦੇ ਲਾਇ ਹਰਿਆਣਾ ਸਰਕਾਰ ਵਲੋਂ ੧ ਇਨਾਮ ਜਿੱਤ ਚੁਕੇ ਹਨ. ਅੱਜ ਤੁਸੀਂ ਊਨਾ ਦੇ ਕੋਲੋਂ ਮਲਟੀ ਫਾਰਮਿੰਗ ਦੇ ਬਾਰੇ ਜਾਣੋਗੇ. ਇਸ ਵੀਡੀਓ ਵਿਚ ਉਹ ਮਲਟੀਫਾਰਮਿੰਗ ਦੀ ਪੂਰੀ ਜਾਣਕਾਰੀ ਸਾਂਝੀ ਕਰ ਹਨ. ਇਸ ਵੀਡੀਓ ਵਿਚ ਅਸੀਂ ਹਲਦੀ ਦੀ ਖੇਤੀ, ਹਲਦੀ ਦੀ ਖੇਤੀ ਦਾ ਸਮਾਂ ਅਤੇ ਹਲਦੀ ਦੀ ਕਿਸਮਾਂ ਦੀ ਜਾਣਕਾਰੀ ਦੇ ਰਹੇ ਹਨ. ਇਸ ਲਿਆ ਇਸ ਵੀਡੀਓ ਨੂੰ ਪੂਰਾ ਜਰੂਰ ਦੇਖਣਾ.
🧡 ਜ਼ੇ ਤੁਸੀਂ ਹਲਦੀ ਦੀ ਖੇਤੀ ਦੀ ਬਾਰੇ ਕੁਛ ਪੁੱਛਣਾ ਚਾਹੁੰਦੇ ਹੋ ਤਾ ਤੁਸੀਂ ਉਦਿਕਵਾਨ ਸਿੰਘ ਦੇ ਮੋਬਾਈਲ ਨੰਬਰ ਤੇ ਕਾਲ ਕਰ ਕੇ ਪੁੱਛ ਸਕਦੇ ਹੋ. ਨੰਬਰ -91- 6080060673
👉 ਉਡੀਕ ਮਲਟੀ ਫਾਰਮਿੰਗ
💛 ਦੇਸ਼ੀ ਲਾਲ ਲਸਣ (ਤੇਲ ਵਾਲਾ) ਦਾ ਬੀਜ
💛 ਸੁੱਧ ਦੇਸੀ ਹਲਦੀ ਦਾ ਪਾਊਡਰ (ਗਰਾਈਡ ਕੀਤੀ)
💛 ਪਿਆਜ਼ (ਗੰਢਿਆਂ) ਤੇ ਸਬਜ਼ੀਆਂ ਦੀ ਪਨੀਰੀ
👉ਜੈਤੋ ਰੋਡ, ਪਿੰਡ ਲਾਲੇਆਣਾ (ਕੋਟਕਪੂਰਾ)
📞 Please contact for more details: (+91)987-596-8172
अगर आप भी हमारे चैनल पर अपना 🎥 वीडियो करवाना चाहते हैं तो सक्रीन पर दीए गए मेरा फार्म हाउस के 📞नंबर पर संपर्क कर सकते हैं।।
+91-9875968172
Post a Comment